June ’84


149 (7) copy

the flag
eating the butterflies . . .
debris, June

Where Art Thou? – Harleen Sona


Where Art Thou? - Harleen Sona

ਫੁੱਲਾਂ ਦਾ ਝੁਰਮੁਟ-
ਕੈਮਰਾ ਕਲਿੱਕ ਤੋਂ ਪਹਿਲਾਂ
ਭੰਵਰਾ ਗੁੰਮ

Ah! The Bridge


Ah! The Bridge

Sun
paid me a visit . . .
oceanic bridge

ਸੂਰਜ
ਮੈਨੂੰ ਮਿਲਣੇ ਆਇਆ
ਚੜ੍ਹ ਸਾਗਰ ਦੇ ਝੂਲੇ ! . . .

ਪੰਜਾਬੀ ਅਨੁਵਾਦ: ਬਲਰਾਮ

( Photograph:
“Chasing the Sunset ….. Glyfada”
by
Elspeth Murdoch )

ਹਵਾਈ-ਚੁੰਮਣ


Dalvir Gill - ਹਵਾਈ-ਚੁੰਮਣ

ਹਵਾਈ-ਚੁੰਮਣ
ਬੇਟੀ ਸੁੱਟਿਆ . . .
ਤਪਦਾ ਮੱਥਾ ਸ਼ੀਤਲ

ਸਵ. ਤਰਲੋਕ ਜੱਜ ਜੀ ( ਹਾਇਬਨ )


Jaswinder Singh - ਸਵ. ਤਰਲੋਕ ਜੱਜ ਜੀ ( ਹਾਇਬਨ )

ਰਾਤ ਦਾ ਸਮਾ …..
ਰੰਗਲੇ ਸੱਜਣ ਸਤਿਕਾਰਯੋਗ ਤਰਲੋਕ ਜੱਜ ਜੀ ਦੇ ਵਿਛੋੜੇ ਦੀ ਖਬਰ ਪੜ੍ਹੀ ….
ਬਾਰੀ ਵਿੱਚੋਂ northern lights ਦਿਸ ਰਹੀਆਂ ਸਨ …. ਅੱਖਾਂ ਚੋਂ ਹੰਝੂ ….. ll

ਆਪਣੇ ਸੰਗੀਤ ਦੇ ਉਸਤਾਦ ਗਿਆਨੀ ਕਰਤਾਰ ਸਿੰਘ ਜੀ ਦੀ ਸਿਖਾਈ ਰਾਗ ਸ਼ਿਵਰੰਜਨੀ ਵਿੱਚ ਰੀਤ ਯਾਦ ਆ ਗਈ :-
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸੁ ਗਇਆ ।।

ਨਾਰਦਨ ਲਾਈਟਸ –
ਰਾਤ ਦੇ ਦੂਜੇ ਪਹਿਰ
ਛੇੜਿਆ ਨਾਰਦਨ ਲਾਈਟਸ

ਤਸਵੀਰ

ਰੁੱਤ ਤੀਆਂ ਦੀ


Dalvir Gill - ਰੁੱਤ ਤੀਆਂ ਦੀ

ਰੁੱਤ ਤੀਆਂ ਦੀ . . .
ਕਾਲੀਆਂ ਘਟਾਵਾਂ ਦੀ ਬੁੱਕਲ ‘ਚ
ਰੰਗ-ਬਿਰੰਗੀਆਂ ਚੂੜੀਆਂ

Frozen in Time


Dalvir Gill - Frozen in Time

frozen in time –
her heat still can
melt my heart

ਤਸਵੀਰ

ਨਜ਼ਰ ਤਿਰਛੀ


Dalvir Gill – ਨਜ਼ਰ ਤਿਰਛੀ

ਨਜ਼ਰ ਤਿਰਛੀ
ਰੜਕਦੀ ਪਿੱਠ ਪਿਛਿਓਂ
ਉਰਾਰ ਵੀ ਪਾਰ ਵੀ

ਤਸਵੀਰ

ਮਿਲਣ ਦਾ ਪਲ


Dalvir Gill – ਮਿਲਣ ਦਾ ਪਲ

ਲਾਵਾ ਮੱਲੇ ਸਮੁੰਦਰ
ਕਦੇ ਸਾਗਰ ਧਰਤੀ ਖਾਵੇ =
ਤੇਰੇ ਮੇਰੇ ਮਿਲਣ ਦਾ ਪਲ

ਤਸਵੀਰ

ਭਾਦੋਂ ਟਾਟਵੀਂ


Dalvir Gill – ਭਾਦੋਂ ਟਾਟਵੀਂ

ਭਾਦੋਂ ਟਾਟਵੀਂ –
ਟਿਕੀ ਦੁਪਹਿਰ ‘ਚ ਬੀਂਡਾ
ਕਰੇ ਟੀਂ ਟੀਂ

ਤਸਵੀਰ

Scarred Moon / ਦਾਗ਼ੀ ਚੰਦ੍ਰਮਾ


188207_10152563706940082_749807219_n copy

scarred moon –
a bumble bee on a deep
red rose

ਦਾਗ਼ੀ ਚੰਦ੍ਰਮਾ –
ਸੁਰਖ਼ ਗੁਲਾਬ ‘ਤੇ
ਬੈਠਾ ਭੰਬਰਾ

ਤਸਵੀਰ

a little dog


Dalvir Gill – a little dog

a little dog
dancing in the dog park . . .
i lost my heart, i did

ਤਸਵੀਰ

ਅੱਧ ਰਿੜਕੇ ਦੀ ਖੁਸ਼ਬੋਈ


Dalvir Gill – ਅੱਧ ਰਿੜਕੇ ਦੀ ਖੁਸ਼ਬੋਈ

ਅੰਮ੍ਰਿਤ ਵੇਲਾ –
ਅੱਧ ਰਿੜਕੇ ਦੀ ਖੁਸ਼ਬੋਈ ‘ਚ
ਚਿੜੀਆਂ ਦੀ ਚੁਹਕ

ਤਸਵੀਰ

ਤਾਸ਼ ਦਾ ਘਰ


Dalvir Gill - ਤਾਸ਼ ਦਾ ਘਰ

one wrong move
it all crumbled down,
house of cards . . .

ਇੱਕੋ ਪੱਤਾ ਗਲਤ,
ਢਹਿ ਗਿਆ ਸਾਰਾ
ਤਾਸ਼ ਦਾ ਘਰ . . .

ਤਸਵੀਰ

ਸੌਣਾ ਕੋਠੇ ਚੜ੍ਹਕੇ


Dalvir Gill – ਸੌਣਾ ਕੋਠੇ ਚੜ੍ਹਕੇ

ਕਾਲੀਆਂ ਰਾਤਾਂ
ਚਿੱਟੀਆਂ ਚਾਦਰਾਂ . . . ਸੌਣਾ
ਕੋਠੇ ਚੜ੍ਹਕੇ

( Moon on a Windy Night by Ruthanne Reid )

ਤਸਵੀਰ

ਉੱਚਾ ਚੁਬਾਰਾ


Dalvir Gill – ਉੱਚਾ ਚੁਬਾਰਾ

ਉੱਚਾ ਚੁਬਾਰਾ –
ਕੂਚੀਆਂ ਅੱਡੀੰਆਂ, ਝਾਂਝਰ
ਪਾ ਪਾ ਚੜ੍ਹਦੀ

ਤਸਵੀਰ

ਪੁਤਲਾ ਮਚਦਾ


Dalvir Gill - ਪੁਤਲਾ ਮਚਦਾ

ਬੀੜੀ ਪੀਵਣ
ਰਾਮ ਰਾਵਣ ਇਕੱਠੇ
ਪੁਤਲਾ ਮਚਦਾ

ਤਸਵੀਰ

ਬੇਨਾਮ


Dalvir Gill – ਬੇਨਾਮ

ਬਰਫ਼ੀਲੀ ਚੋਟੀ –
ਇਸਦਾ ਜ਼ਰੂਰ ਕੋਈ ਨਾਮ ਹੋਏਗਾ
ਪਰ, ਕੀ ਲੋੜ ਏ

ਤਸਵੀਰ

Elspeth Murdoch – melancholy


Elspeth Murdoch - melancholy

melancholy sea mist chills
as they wait for the first bus
knowing it’s their last

ਤਸਵੀਰ

Collage haiga


Collage haiga

ਤਸਵੀਰ

Previous Older Entries