Where Art Thou? – Harleen Sona


Where Art Thou? - Harleen Sona

ਫੁੱਲਾਂ ਦਾ ਝੁਰਮੁਟ-
ਕੈਮਰਾ ਕਲਿੱਕ ਤੋਂ ਪਹਿਲਾਂ
ਭੰਵਰਾ ਗੁੰਮ

4 ਟਿੱਪਣੀਆਂ (+add yours?)

  1. dalvirgill
    ਜੂਨ 28, 2014 @ 21:29:06

    ਫੁੱਲਾਂ ਦਾ ਝੁਰਮੁਟ-
    ਕੈਮਰਾ ਕਲਿੱਕ ਤੋਂ ਪਹਿਲਾਂ
    ਭੰਵਰਾ ਗੁੰਮ
    LikeLike · · Stop Notifications · Share

    Charan Gill, Rosie Mann, Ranjit Singh Sra and 28 others like this.

    Pavi Shergill
    waah bhut sohna
    June 8, 2013 at 10:33am · Like

    Jagraj Singh Norway
    Harleen ਜੀ ਇੱਕ ਦਿਨ ਇੱਕ ਹਾਇਕੂ ਹੇਠ Anoop Babra ਜੀ ਹੁਰਾਂ ਲਿਖਿਆ ਸੀ ਕਿ ਜੋ ਚੀਜ਼ ਹੈ ਹੀ ਨਹੀਂ, ਉਸਨੂੰ ਹਾਇਕੂ ਦੇ ਖਿਣ ‘ਚ ਕਿਵੇਂ ਬੰਨ੍ਹ ਸਕਦੇ ਹਾਂ ? ਅਤੇ ਮੈਂ ਉਹਨਾਂ ਨਾਲ ਕਾਫੀ ਸਹਿਮਤ ਸਾਂ, ਤੁਹਾਡੀ ਇਹ ਰਚਨਾ ਵੀ ਇੱਕ ਅਜਿਹਾ ਹੀ ਸੰਧਰਬ ਸ਼ੋ ਕਰ ਰਹੀ ਹੈ ਜਿਸ ਵਿਚੋਂ ਭੰਵਰਾ ਗੁੰਮ ਹੈ । ਮੇਰਾ ਨਿੱਜੀ ਖਿਆਲ ਹੈ ਕੀ ਹਾਇਕੂ ਵਿਚ ਉਹੀ ਚੀਜ਼ ਦਿਖਾਈ ਜਾਵੇ ਜੋ ਹਾਜਰ-ਨਾਜਰ ਹੋਵੇ । ਮੇਰਾ ਦ੍ਰਿਸ਼ਟੀਕੋਣ ਗਲਤ ਵੀ ਹੋ ਸਕਦਾ ਹੈ ਇਸ ਲਈ ਮੇਰੀ ਇਸ ਗੱਲ ਦਾ ਬੁਰਾ ਨਾ ਮਨਾਇਆ ਜਾਵੇ ਜੀ, ਧੰਨਵਾਦ ।
    June 8, 2013 at 2:14pm · Like · 1

    Amarjit Sathi Tiwana
    ਜਗਰਾਜ ਇਹ ਹਾਇਕੂ ਉਸ ਖਿਣ ਨੂੰ ਦਰਸਾਉਂਦੀ ਹੈ ਜਦੋਂ ਭੰਵਰਾ ਫੁੱਲਾਂ ‘ਤੇ ਸੀ ਪਰ ਜਿਉਂ ਹੀ ਕੈਮਰੇ ਵਾਲੇ ਨੇ ਕਲਿਕ ਕਰਨ ਦੀ ਕੋਸ਼ਿਸ਼ ਕੀਤੀ ਭੰਵਰਾ ਕੈਮਰੇ ਦੇ ਫੋਕਸ ਤੋਂ ਬਾਹਰ ਉੱਡ ਚੁੱਕਿਆ ਸੀ। ਮੈਨੂੰ ਤੇ ਇਹ ਵਧੀਆ ਹਾਇਕੂ ਲੱਗਿਆ ਹੈ।
    June 8, 2013 at 4:12pm · Like · 5

    Jagraj Singh Norway
    ਬੱਸ Sathi ਸਾਹਿਬ ਜੀ , ਇਹ ਸਿਰਫ ਮੇਰਾ ਦ੍ਰਿਸ਼ਟੀਕੋਣ ਹੀ ਸੀ ਜੀ | ਰਹਿਨੁਮਾਈ ਵਾਸਤੇ ਰਿਣੀ ਰਹਾਂਗਾ ਜੀ
    June 8, 2013 at 5:54pm · Edited · Like · 1

    Dalvir Gill
    Aah, this presence of the absence! Basho:
    kono michi ya / yuku hito nashi ni / aki no kure

    No one
    walks along this path
    this autumn evening
    June 8, 2013 at 6:07pm · Edited · Like · 3

    Darbara Singh Kharaud
    ਕੀ ਇਸ ਤਰਾਂ ਹੋ ਸਕਦਾ ਹੈ-
    ਫੁੱਲਾਂ ਦਾ ਝੁਰਮੁਟ-
    ਕੈਮਰਾ ਕਲਿੱਕ ਤੋਂ ਪਹਿਲਾਂ
    ਉਡਿਆ ਭੰਵਰਾ
    June 8, 2013 at 8:31pm · Like · 3

    Harleen Sona
    ਜਗਰਾਜ ਜੀ ਆਪਣੇ ਵਿਚਾਰ ਸਾਂਝੇ ਕਰਦੇ ਰਿਹਾ ਕਰੋ… ਆਪ ਸਭ ਦਾ ਸ਼ੁਕਰੀਆ ਜੀ.. ਦਲਵੀਰ ਜੀ ..rightly said…presence of the absence….!!
    June 8, 2013 at 9:32pm · Like · 1

    Arvinder Kaur
    bahut sohna……pal pal hathan vichon khunjdi zindagi !
    June 8, 2013 at 11:10pm · Like · 3

    Harleen Sona
    ਪਲ ਪਲ ਜੀਉਂ ਕੇ ਲੰਘਦੀ ਜ਼ਿੰਦਗੀ …
    June 8, 2013 at 11:23pm · Like · 2

    Gurwinder Dhillon
    Wah bhut sohna
    June 9, 2013 at 12:06am · Like · 1

    Dalvir Gill .
    kirishigure Fuji wo minu hi zo omoshiroki

    in misty rain
    no view of Fuji today;
    enthralling
    June 9, 2013 at 3:03am · Like · 2

    Sukhwinder Walia
    sohna
    June 9, 2013 at 3:55am · Like · 1

    Rosie Mann
    khoobsurat bahut ! :))

    June 9, 2013 at 5:08am · Like · 1

    Harleen Sona shukriya!!!
    June 9, 2013 at 8:39am · Like

    Harleen Sona
    thanks for sharing this dalvir ji…
    In misty rain
    No view of Fuji today..
    Enthralling
    June 9, 2013 at 8:39am · Edited · Unlike · 2

    Gurwinderpal Singh Sidhu
    Waaah ! bahut sunder..!
    June 9, 2013 at 9:55pm · Like

    ਜਵਾਬ ਦਿਉ

  2. Sarbjit Singh Khaira
    ਜੂਨ 28, 2014 @ 21:55:45

    Good one !!!

    ਜਵਾਬ ਦਿਉ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: