ਸਿੰਘਾਸਣ


ਕੰਡਿਆਲੀ ਥੌਰ –
ਰੇਸ਼ਮ ਦੇ ਵਸਤਰਾਂ ਨਾਲ
ਕੱਜਿਆ ਸਿੰਘਾਸਣ

ਜਸਦੀਪ ਸਿੰਘ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਦੋ ਅਖਾਂ
ਹੋਈਆਂ ਚਾਰ–
ਚਮੰਕੀ ਅਸਮਾਨੀ ਬਿਜਲੀ

ਢੱਲਦਾ ਸੁਰਜ~~
ਆਪਣੀਆਂ ਡਾਲਾਂ ਤੇ
ਪਰਤੇ ਪੰਖੇਰੂ

ਪਿਠ ਤੇ ਬੋਰੀ
ਡੋਹ ਰਿਹਾ–
ਗ੍ਰਹਿਸਧ ਜੀਵਨ

ਪੋਹ ਫੁਟਾਲਾ
ਸੁਞੀ ਗੱਲੀ ਚੋਂ
ਲੰਗਿਆ ਰਮਤਾ

ਮੁਕਲਾਵੇ ਵਾਲੀ ਰਾਤ
ਦੁਧ ਦਾ ਗਲਾਸ ਫੜਦਿਆਂ
ਉਸ ਦੇ ਹੱਥ ਦੀ ਛੋਹ

ਘੁੰਡ ‘ਚ ਸੋਹਣੀ


ਘੁੰਡ 'ਚ ਸੋਹਣੀ

ਘੁੰਡ ‘ਚ ਸੋਹਣੀ~
ਮੱਘਦੇ ਸੂਰਜ ਅੱਗੇ
ਕਾਲੀ ਘੱਟਾ

ਜਸਦੀਪ ਸਿੰਘ

ਹਾਇਗਾ ਦਲਵੀਰ ਗਿੱਲ

ਤਸਵੀਰ

ਘਰੋ ਘਰੀ Gharo ghari


 

ਬੂੰਦ Boond


 

ਫੁੱਲ Flowers


 

ਔਰਤ Aurat


 

komal tanda ਕੋਮਲ ਤੰਦਾਂ


 

mano ਮਾਣੋ


 

mamta ਮਮਤਾ


 

ਇੰਤਜਾਰ Intezar


 

Treli tubke ਤਰੇਲੀ ਤੁਬਕੇ


 

ਅਸਮਾਨੀ ਪੰਖ asmani pankh


 

ਵੈਲਨਟਾਇਨ ਡੇ Valentine day


 

pyas ਪਿਆਸ


 

sooha gulab ਸੂਹਾ ਗੁਲਾਬ


 

ਸਪਰਸ਼ saparsh


 

mehakanਮਹਿਕਾਂ


 

ਪ੍ਰੇਮ prem


 


 

Previous Older Entries