ਗੁੱਜਰ ਕੁੜੀ


ਪੂਨਮ ਦੀ ਰਾਤ –
ਝੌਂਪੜੀ ਦੇ ਦਰ ‘ਤੇ ਖੜ੍ਹੀ
ਗੁੱਜਰ ਕੁੜੀ

ਸੰਜੈ ਸਨਨ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


___੧____
ਬਾਬੇ ਦੀ ਬਰਸੀ –
ਬੇਬੇ ਸੰਦੂਕ ‘ਚੋਂ ਕੱਢ ਵੇਖੇ
੮੪ ਦਾ ਕਲੰਡਰ

___੨___
ਹਰਿਦ੍ਵਾਰ ਦੀ ਬੱਸ –
ਬਾਪੂ ਦਾ ਆਖ਼ਰੀ ਸਫ਼ਰ
ਪੁੱਤ ਦੀ ਗੋਦ ‘ਚ

____੩____
ਸਿਖਰ ਦੁਪਹਿਰ –
ਭਿਖਾਰੀ ਦੇ ਠੂਠੇ ‘ਚੋਂ ਪਾਣੀ ਪੀਵੇ
ਸੋਨ ਚਿੜੀ

____੪____
ਪੁੱਛ-ਗਿੱਛ ਖਿੜਕੀ –
ਕੰਨਾਂ ‘ਚ ਈਅਰ-ਪਲੱਗ
ਫੋਨ ਹੋਲਡ ‘ਤੇ

____੫____
੪੮ ਡਿਗਰੀ ਸੈਲਸੀਅਸ –
ਦਫ਼ਤਰ ਦਾ ਏ. ਸੀ. ਬੰਦ
ਅਫਸਰ ‘ਗਰਮ’

Lakarhhara ਲਕੜਹਾਰਾ


ਮਿਠੇ ਬੋਲ Mithe bole


ਪੁਰਾਣੀ ਹਵੇਲੀ Purani haveli


Khushbo ਖੁਸ਼ਬੋ


ਬਾਬਾ Baba


Intzar ਇੰਤਜ਼ਾਰ


soch ਸੋਚ


ਡਿੰਪਲ Dimple


parchhavan ਪ੍ਰਛਾਵਾਂ


pather da sheher ਪੱਥਰਾਂ ਦਾ ਸ਼ਹਿਰ


parhaie ਪੜ੍ਹਾਈ


ਪੱਖੀ Pakhi


Chan Mahi%d bloggers like this: