ਰਵਿੰਦਰ ਰਵੀ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਦਰੀਆਂ ਦਾ ਅੱਡਾ
ਉਭਰੀ ਮੋਰ ਦੀ ਚੁੰਝ
ਪੰਜੇ ਦੀ ਠੱਕ ਠੱਕ

ਫੁੱਟੀਆਂ ਕਰੂੰਬਲਾਂ
ਵਾਹ- ਵਾਹ ਕਰਦਾ ਤੁਰੇ
ਸੁੱਕੇ ਪੱਤਿਆਂ ਤੇ

ਮੂੰਗੀਆਂ ਨੂੰ ਤੋੜੇ
ਹਵਾ ਵਿਚ ਝੂਲਣ
ਚਰ੍ਹੀਆਂ ਦੇ ਸਿੱਟੇ

ਠੰਡੀ ਤੇਜ ਹਵਾ
ਬੁਝਦਾ ਬੁਝਦਾ ਜਗਿਆ
ਕੁੱਲੀ ਦਾ ਦੀਵਾ

ਸੱਜਣਾ ਦੇ ਬੋਲ
ਗੋਰੇ ਮੁਖ ਤੇ ਉਘੜਿਆ
ਕੇਸੂ ਦਾ ਫੁੱਲ

Tasvir


kudrat


pyas ਪਿਆਸ


ਤਸਵੀਰ Tasvir


ਤਸਵੀਰ Tasvir


ਰਵਿੰਦਰ ਰਵੀ


ਰਵਿੰਦਰ ਰਵੀ ‘ਤਸਵੀਰ’ 

ਤਸਵੀਰ Tasvir


ਪੰਜਾਬੀ ਵਿਰਸਾ Punjabi virsa


ਪੰਜਾਬੀ ਵਿਰਸਾ Punjabi virsa


ਪੰਜਾਬੀ ਵਿਰਸਾ Punjabi virsa


ਪੰਜਾਬੀ ਵਿਰਸਾ Punjabi virsa


Punjabi Virsa ਪੰਜਾਬੀ ਵਿਰਸਾ


Punjabi Virsa ਪੰਜਾਬੀ ਵਿਰਸਾ


Bapu da nam ਬਾਪੂ ਦਾ ਨਾਮ


Ravinder Ravi ਰਵਿੰਦਰ ਰਵੀ


tasvir ਤਸਵੀਰ


ਤਿਤਲੀ Titli


Ravinder Ravi ਰਵਿੰਦਰ ਰਵੀ


ਰਵਿੰਦਰ ਰਵੀ,Photo by Ravinder Ravi


Previous Older Entries

%d bloggers like this: