ਨਿੱਕੀਆਂ ਬਾਹਾਂ


ਸਾਵਨ ਦੀ ਸ਼ਾਮ –
ਬੱਚੀ ਮਿਣੇ ਸਤਰੰਗੀ ਪੀਂਘ
ਨਿੱਕੀਆਂ ਬਾਹਾਂ ਖਿਲਾਰ

ਦਾਦੀ ਦੀ ਟੁੱਟੀ ਕੰਘੀ : Prem Menon:ਵਿਹੜੇ ਦੀ ਨੁੱਕਰ
ਦਾਦੀ ਦੀ ਟੁੱਟੀ ਕੰਘੀ ਪਿਛੇ
ਅਨੇਕ ਭੂਰੀਆਂ ਕੀੜੀਆਂ

%d bloggers like this: