ਸਵ. ਤਰਲੋਕ ਜੱਜ ਜੀ ( ਹਾਇਬਨ )


Jaswinder Singh - ਸਵ. ਤਰਲੋਕ ਜੱਜ ਜੀ ( ਹਾਇਬਨ )

ਰਾਤ ਦਾ ਸਮਾ …..
ਰੰਗਲੇ ਸੱਜਣ ਸਤਿਕਾਰਯੋਗ ਤਰਲੋਕ ਜੱਜ ਜੀ ਦੇ ਵਿਛੋੜੇ ਦੀ ਖਬਰ ਪੜ੍ਹੀ ….
ਬਾਰੀ ਵਿੱਚੋਂ northern lights ਦਿਸ ਰਹੀਆਂ ਸਨ …. ਅੱਖਾਂ ਚੋਂ ਹੰਝੂ ….. ll

ਆਪਣੇ ਸੰਗੀਤ ਦੇ ਉਸਤਾਦ ਗਿਆਨੀ ਕਰਤਾਰ ਸਿੰਘ ਜੀ ਦੀ ਸਿਖਾਈ ਰਾਗ ਸ਼ਿਵਰੰਜਨੀ ਵਿੱਚ ਰੀਤ ਯਾਦ ਆ ਗਈ :-
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ।।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸੁ ਗਇਆ ।।

ਨਾਰਦਨ ਲਾਈਟਸ –
ਰਾਤ ਦੇ ਦੂਜੇ ਪਹਿਰ
ਛੇੜਿਆ ਨਾਰਦਨ ਲਾਈਟਸ

ਤਸਵੀਰ

Donall Dempsey – Tai chi position


Donall Dempsey - Tai chi position

Haiga – Jaswinder Singh

ਤਸਵੀਰ

Jaswinder Singh – ਹੱਥ ਕਲਮ


Jaswinder Singh - ਹੱਥ ਕਲਮ

ਤਸਵੀਰ

Jaswinder Singh – ਮੇਰੇ ਅੱਖਰ


Jaswinder Singh - ਮੇਰੇ ਅੱਖਰ

ikk baddli ‘te
sooraj chamkay
ikk utte mere akhhar

ਤਸਵੀਰ

Jaswinder Singh – ਟ੍ਰੈਫ਼ਿਕ ਲਾਈਟ


Jaswinder Singh - ਟ੍ਰੈਫ਼ਿਕ ਲਾਈਟ

ਤਸਵੀਰ

Jaswinder Singh – ਝੜ੍ਹੀ


Jaswinder Singh - ਝੜ੍ਹੀ

ਤਸਵੀਰ

Jaswinder Singh – ਸੋਨੇ ਰੰਗੀ ਤਾਰ سونے رنگی تار


Jaswinder Singh - ਸੋਨੇ ਰੰਗੀ ਤਾਰ سونے رنگی تار

دن چھپا دے پچھوں
سونے رنگی تار اسمانی
پھر کتے دن چڑھیا

جسوندر سنگھ

ਤਸਵੀਰ

Jaswinder Singh – ਇਕੱਲਤਾ اکلتا


Jaswinder Singh - ਇਕੱਲਤਾ اکلتا

پونا دتی دستک
اک کھن لئی
اکلتا دور ہوئی
ਹਾਇਕੂ ਹਾਇਗਾ / ਜਸਵਿੰਦਰ ਸਿੰਘ

ਤਸਵੀਰ

Jaswinder Singh – ਬੂੰਦਾਂ ਦਾ ਲਹਿਰੀਆ


Jaswinder Singh - ਬੂੰਦਾਂ ਦਾ ਲਹਿਰੀਆ

ਤਸਵੀਰ

Jaswinder Singh – ਕਲੀ ਉੱਤੇ ਤ੍ਰੇਲ کلی اتے تریل


Jaswinder Singh - ਕਲੀ ਉੱਤੇ ਤ੍ਰੇਲ  کلی اتے تریل

سہاون بونداں
کلی اتے تریل
بال مکھڑے پسینہ

جسوندر سنگھ

ਤਸਵੀਰ

Jaswinder Singh – ਆਖਰੀ ਖਿਣ


Jaswinder Singh - ਆਖਰੀ ਖਿਣ

Haiku/Haigu: Jaswinder Singh
Photography: Sukhdeep Sehnbi

ਤਸਵੀਰ

Jaswinder Singh – ਆਖ਼ਿਰੀ ਡੰਡਾ آخری ڈنڈے


Jaswinder Singh - ਆਖ਼ਿਰੀ ਡੰਡਾ  آخری ڈنڈے

ہو گئی پٹھّ
آخری ڈنڈے تے پہنچ
پوڑی ولّ

ਤਸਵੀਰ

Jaswinder Singh – ਪੱਤਝੜ੍ਹ : پتجھڑھ


Jaswinder Singh -  ਪੱਤਝੜ੍ਹ : پتجھڑھ

آئی پتجھڑھ
چہرہ ، پتے
دونوں پیلے

ਤਸਵੀਰ

Jaswinder Singh – …….ਓਥੈ ਜਾਣਾ ।।


Jaswinder Singh - .......ਓਥੈ ਜਾਣਾ ।।

ਤਸਵੀਰ

Jaswinder Singh – ਕੱਟਿਆ ਟਾਹਣ کٹے ٹاہن


Jaswinder Singh - ਕੱਟਿਆ ਟਾਹਣ  کٹے ٹاہن

کٹے ٹاہن
پنچھی بیٹھا
چنجھ ‘چ چوغا

ਤਸਵੀਰ

Jaswinder Singh – اک انلکھیا ہائکو ਇੱਕ ਅਣਲਿਖਿਆ ਹਾਇਕੂ


Jaswinder Singh - اک انلکھیا ہائکو ਇੱਕ ਅਣਲਿਖਿਆ ਹਾਇਕੂ

کاغذ قلم دوات
کھن بمب دی ادلا بدلی
اک انلکھیا ہائکو

ਤਸਵੀਰ

Jaswinder Singh – ਇਕਲਾਪਾ


Jaswinder Singh - ਇਕਲਾਪਾ

Haiku/Haiga : Jaswinder Singh

ਤਸਵੀਰ

Jaswinder Singh – ‘ਸਾਈਂ ਨ ਬਹਰਾ ਹੋਇ’


Jaswinder Singh -  'ਸਾਈਂ ਨ ਬਹਰਾ ਹੋਇ'

ਚਹੁੰ ਪਿੰਡਾਂ ਵਿੱਚ
ਸੁਣੇ ਸਪੀਕਰ
‘ਸਾਈਂ ਨ ਬਹਰਾ ਹੋਇ’

ਤਸਵੀਰ

Jaswinder Singh – ਸੱਜ-ਵਿਆਹੀ سّج ویاہی


Dalvir Gill - ਸੱਜ-ਵਿਆਹੀ سّج ویاہی

ਸੱਜ-ਵਿਆਹੀ سّج ویاہی

سّج ویاہی گھُنڈ ہتایا
بدّلاں پِچھوں سورج
۔۔۔ کھِڑیا گُلاب

ਤਸਵੀਰ

Dalvir Gill – ਇੱਕੋ ਸਰੋਤਾ


Dalvir Gill - ਇੱਕੋ ਸਰੋਤਾ

ਇੱਕੋ ਸਰੋਤਾ
ਸਹਿਜ ਪਾਠ ਦਾ –
ਜਲ ਦਾ ਕੁੰਭ

ਤਸਵੀਰ

Previous Older Entries

%d bloggers like this: