ਜਗਦੀਸ਼ ਕੌਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


1.
ਤਪਦਾ ਚੁੱਲ੍ਹਾ-
ਅੱਗ ਦੇ ਚਾਨਣ
ਕੋਕਾ ਲਿਸ਼ਕਿਆ
2.
ਚੜ੍ਹਿਆ ਸੂਰਜ-
ਦਿਸ ਪਈ ਲਾਲੀ
ਅੱਖਾਂ ‘ਚ ਉਤਰੀ
3.
ਡਰਾਇੰਗ ਰੂਮ-
ਸੋਫੇ ਲਾਗੇ ਪੀੜ੍ਹੀ ਡਾਹ ਕੇ
ਬੇਬੇ ਚੀਰੇ ਸਾਗ
4.
ਅੱਧ-ਖੁੱਲ੍ਹਾ ਬੂਹਾ-
ਦੇਹਲ਼ੀ ਉੱਤੇ ਜਗ ਰਿਹਾ
ਆਟੇ ਦਾ ਦੀਵਾ
5.
ਭਖਿਆ ਆਵਾ-
ਘੋਲ਼ ਰਹੇ ਨੇ ਰੰਗ
ਲਿਬੜੇ ਹੱਥ

sajda


Boondan


suka pata ਸੁੱਕਾ ਪੱਤਾ


Cheta ਚੇਤਾ


ਬਸੰਤ Basant


Khandrat ਖੰਡਰਾਤ


ਜੰਗਲ jungle


%d bloggers like this: