ਅੰਮ੍ਰਿਤ ਕਲੇਰ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


ਅੱਤ ਗਰਮੀ –
ਛੋਟੀ ਬਰਫ਼ ਜਮਾ ਕੇ
ਬਣਾਵੇ ਗੋਲਾ
________________

ਪਤਝੜੀ ਪੱਤਾ –
ਹਵਾ ਦੇ ਜੋਰ ਨਾਲ
ਇਧਰ ਓਧਰ
———————–

ਇੱਕ ਜੂਨ –
ਵਖਰੇ ਦੇਸ਼ਾ ਤੋ ਹਾਈਜਨ
ਹੋਏ ਇਕਠੇ
——————-

ਤਿਖੜ ਦੁਪਿਹਰ –
ਲਭ ਰਹੇ ਠੰਡੀ ਛਾਂ
ਪੰਛੀ
—————-

ਕਣਕ ਵਾਢੀ –
ਚੜਦੇ ਬਦਲ ਦੇਖ
ਕਰੇ ਛੇਤੀ

%d bloggers like this: