ਮਨਦੀਪ ਮਾਨ – ਪਹਿਲਾ ਪੰਜਾਬੀ ਹਾਇਕੂ ਮਹਿਫ਼ਲ ‘ਕਾਵਿ ਦਰਬਾਰ’


੧.
ਢਲਦਾ ਸੂਰਜ
ਬਾਪੂ ਦੇ ਮਥੇ ਪਲ ਭਰ
ਸੁਨਿਹਰੀ ਰਿਸ਼ਮਾਂ

੨.
ਸਮਾ ਗਈ
ਵਗਦੀ ਜੇਹਲਮ ਵਿਚ
ਬਰਸਾਤੀ ਕਣੀ

੩.

ਤੀਆਂ ਮੇਲਾ
ਮੁਟਿਆਰਾਂ ਚੜਾਈ ਪੀਂਘ
ਜਾਮਣ ਦੇ ਡਾਹਨ

੪.

ਮੁਕਿਆ ਚੇਤ
ਫੋਜਣ ਨੇ ਕੰਧ ਤੇ ਪਾਈ
ਪੰਜਵੀ ਔਸੀ

੫.

ਲੰਘਦੀ ਰਾਤ
ਉਡੀਕ ਰਹੀ ਮਾਹੀ ਨੂੰ
ਦੀਵਾ ਬਾਲ

Mandeep Mann – Kinara


 

Athan vela


 

Ek pal


 

Athen vela


 

Haiku Book


Suha Phul


Wait


Gali ਗਲੀ


ਮੌਸਮ Mousam


MAHI DA ISHARA ਮਾਹੀ ਦਾ ਇਸ਼ਾਰਾ


Safar ਸਫ਼ਰ


kulli ਕੁੱਲੀ


ਫ਼ਕਰ ਦੀ ਕੁੱਲੀ Fakkar di kuli


ਪੂਰਨਮਾਸ਼ੀ Puranmashi


ਗੁਲਾਬ Gulab


Babul ਬਾਬੁਲ


ਤਾਜ਼ ਮਹਿਲ Taj Mahal


ਮਸਿਆ Masya


kinara ਕਿਨਾਰਾ


Previous Older Entries

%d bloggers like this: