Parchhavan


ਰਾਤ Raat


Tera Noor ਤੇਰਾ ਨੂਰ


subah ਸੁਬ੍ਹਾ


Antam sira ਅੰਤਿਮ ਸਿਰਾ


ਬਦਲੋਟੀ Badloti


pagdandian ਪਗਡੰਡੀਆਂ


ਸੋਹਣਾ ਸਫ਼ਰ Sohna safar


Chhipda suraj ਛਿਪਦਾ ਸੂਰਜ


ਚੌਂਕੀਦਾਰ chowkidar


ਰਵਾਇਤ Ravayat


ਛਿਪਦਾ ਸੂਰਜ Chhipda suraj


Chokidar ਚੌਂਕੀਦਾਰ


sohna safar ਸੋਹਣਾ ਸਫ਼ਰ


ਹੁਸ਼ਿਆਰਪੁਰ ਦੇ ਸਦਰ ਥਾਣੇ ਨੇੜੇ ਬਾਜ਼ਾਰ ਵਿੱਚ ਇੱਕ ਪੁਰਾਣੇ ਬੋਹੜ ਦੇ ਹੇਠਾਂ ਆਪਣਾ ਤੱਪੜ ਵਿਛਾ ਬੈਠਾ ਬੁਢਾ ਮੋਚੀ .ਅਸੀਂ ਵੀ ਛਾਵੇਂ ਖੜ ਗਏ ..ਉਮਰ ਪੁਛੀ … ਅਖੇ ਇੱਕ ਸੌ ਤਿੰਨ ਸਾਲ. ਪਰ ਅਜੇ ਵੀ ਮੂੰਹ ਵਿੱਚ ਕੁਝ ਦੰਦ ਬਾਕੀ ਸਨ. ਸਾਨੂੰ ਖੜੇ ਦੇਖ ਕਹਿਣ ਲੱਗਾ ਔਹ ਦੁਕਾਨ ਕੋਲ ਜਿਹੜਾ ਬੈਂਚ ਪਿਆ ਉਹ ਆਪਣੈ . ਚੱਕ ਲਿਆਉ ਤੇ ਆਰਾਮ ਨਾਲ ਬੈਠੋ . ਮੇਰੀ ਉਮਰ ਲੰਘ ਗਈ ਇਸੇ ਬੋਹੜ ਥੱਲੇ …ਚਾਲੀ ਪੰਜਾਹ ਸਾਲ ਪਹਿਲਾਂ ਕੋਟ ਫਤੂਹੀ ਤੋਂ ਇਥੇ ਆਇਆ ਸੀ . ਪੈਨਸ਼ਨ ਮਿਲਦੀ ਐ ਢਾਈ ਸੌ ਰੁਪਈਆ …ਗੱਲ ਸੁਣਾਉਣ ਲੱਗਾ . ‘ ਵੀਹ ਸਾਲ ਬਾਅਦ ਅਮਰੀਕਾ ਤੋਂ ਮੁੜਿਆ ਸੀ ਜੀਤ ਸਿੰਘ . ਹੈਥੇ ਖੜ ਗਿਆ . ਅਖੇ ਤੂੰ ਕੌਣ ਹੈਂ ? ਮੈਂ ਕਿਹਾ ਮੈਂ ਬੰਦਾ ਆਂ ਕਿ ..ਜਦ ਮੈਂ ਉਹਦੇ ਮੂੰਹ ਨੂੰ ਗੌਰ ਨਾਲ ਦੇਖਿਆ ਤਾਂ ਮੈਂ ਪਛਾਣਿਆ . ਓਏ ਤੂੰ ਤਾਂ ਜੀਤ ਸਿੰਹੁ …ਫੇਰ ਅਸੀਂ ਬੜਾ ਹੱਸੇ .. ਬੜੀਆਂ ਗੱਲਾਂ ਕੀਤੀਆਂ ….’ ਤੇ ਕੇਹਰ ਸਿੰਘ ਦੇ ਲਗਪਗ ਖਾਲੀ ਮੂੰਹ ਵਿੱਚੋਂ ਹਾਸੇ ਦੀ ਫੁਹਾਰ ਬੇਰੋਕ ਨਿਕਲ ਰਹੀ ਸੀ …  

Bache ਬੱਚੇ


ਸਫ਼ਰ Safar


Bachaman ਬਚਪਨ


eih din ਇਹ ਦਿਨ


chanan ਚਾਨਣ


anek rang ਅਨੇਕ ਰੰਗ


Previous Older Entries

%d bloggers like this: