Dalvir Gill – ਤਾਨਕਾ 1


ਠੰਢੀ ਠੰਢੀ ਪੌਣ
ਫਰਾਟੇ ਭਰਦੀ
ਲਾਉਂਦੀ ਹੇਕ
ਤੇ ਨਾਲੇ ਚਮ ਚਮ
ਕਰਦੀ ਰੇਤ

ਧੁਪ Dhup


Liran di gudi ਲੀਰਾਂ ਦੀ ਗੁੱਡੀ


%d bloggers like this: