ਗੁਰਦੁਆਰੇ `ਚ ਨਮਾਜ਼


ਨਮਾਜ਼ ਅਦਾ ਕੀਤੀ
ਝਾੜਖੰਡ ਦੇ ਗੁਰਦੁਆਰੇ `ਚ
ਮੀਂਹ ਅੱਜ ਰੁਕਦਾ ਨਹੀ

1 ਟਿੱਪਣੀ (+add yours?)

  1. dalvirgill
    ਜੂਨ 29, 2014 @ 01:07:15

    Kuljeet Mann‎ਪੰਜਾਬੀ ਹਾਇਕੂ حائیکو پنجابی Punjabi Haiku
    August 22, 2012 ·

    ਨਮਾਜ਼ ਅਦਾ ਕੀਤੀ
    ਝਾੜਖੰਡ ਦੇ ਗੁਰਦੁਆਰੇ `ਚ
    ਮੀਂਹ ਅੱਜ ਰੁਕਦਾ ਨਹੀ
    Nmaz ada kiti
    Jharkhand de gurdware `ch
    meeh aj rukda nahin
    UnlikeUnlike · · 4119

    You, Tinu Dhillon, Sarbjit Singh, Charan Gill and 37 others like this.
    Mandeep Maan bahut hi vadhia ji sanjh da vartara darsaunda haiku
    August 22, 2012 at 8:59am · Like · 1
    Kuljeet Mann ਕਾਸ਼ ਐਸਾ ਮੀਂਹ ਹਮੇਸ਼ਾਂ ਹੀ ਸਾਡੇ ਦਿਲਾਂ ਤੇ ਵਰਦਾ ਰਹੇ।
    August 22, 2012 at 9:01am · Like
    Sanjay Sanan Sundar !!!!!!!!!!!!!!!
    August 22, 2012 at 9:02am · Like · 1
    Gurtej Benipal bahut khoob..ji
    August 22, 2012 at 9:07am · Like
    Dhido Gill ਬਹੁਤ ਖੂਬ
    August 22, 2012 at 9:43am · Like
    Amarjit Sathi Tiwana ਭਾਰਤ ਦੇ ਇਕ ਸ਼ਹਿਰ ਦੀ ਖਬਰ:
    ਮੂਹਲ਼ੇਧਾਰ ਮੀਂਹ –
    ਗੁਰੂਦਵਾਰੇ ਦੇ ਹਾਲ ‘ਚ
    ਕੀਤੀ ਅਦਾ ਨਮਾਜ
    August 22, 2012 at 10:39am · Unlike · 14
    Kuljeet Mann ਬਹੁਤ ਵਧੀਆ ਵਰਸ਼ਨ ਸਾਥੀ ਜੀ
    August 22, 2012 at 10:43am · Like · 1
    Happy Sharma insani rista hai veer g jharkhand nhi eh utrakhand di gal hai janab
    August 22, 2012 at 12:07pm · Like · 1
    Kuljeet Mann ਅਜੇ ਜੀ ਆਉ ਆਸ ਕਰੀਏ ਇਹ ਸਾਰੈ ਖੰਡਾ ਵਿਚ ਵਾਪਰੇ
    August 22, 2012 at 12:30pm · Like · 2
    Gurwinderpal Singh Sidhu ਵਾਹ..!!
    August 22, 2012 at 1:11pm · Like
    Sabi Nahal sare khanda vich vapre tuhade haiku nalo vi piari gall hai
    August 22, 2012 at 7:14pm · Like · 2
    Kuljeet Mann ਧੰਨਵਾਦ ਦੋਸਤੋ, ਇਹ ਹਾਇਕੂ ਕਲਾਸਿਕ ਨਹੀ ਹੈ। ਬਲਕਿ ਸਮਾਜਿਕ ਵਰਤਾਰਿਆਂ ਦਾ ਹਾਇਕੂ ਹੈ। ਮੈਨੂੰ ਆਸ ਨਹੀ ਸੀ ਕਿ ਤੁਸੀਂ ਇਤਨਾ ਵਡਾ ਹੁੰਗਾਰਾ ਦੇਵੋਗੇ। ਪਰ ਹੈਰਾਨੀ ਦੀ ਗੱਲ ਹੈ ਕਿ ਸਤਾਈ ਦੋਸਤਾਂ ਦੇ ਲਾਇਕ ਕਰਨ ਦੇ ਬਾਵਜੂਦ ਵੀ ਸਾਡੇ ਕਥਿਤ ਰਾਹ-ਦਸੇਰੇ ਇਸ ਹਾਇਕੂ ਨੂੰ ਅਣਗੌਲਿਆਂ ਕਰ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਇਸ ਹਾਇਕੂ ਤੇ ਇਸਦੀ ਰੂਹ ਤੇ ਕੋਈ ਇਤਰਾਜ਼ ਹੋਵੇ। ਸ਼ਾਇਦ ਉਹ ਦਿਲੋਂ ਇੱਸ ਮੱਤ ਦੇ ਹੋਣ ਕਿ ਪ੍ਰਗਤੀਵਾਦੀ ਸੋਚ ਤੇ ਆਪਸੀ ਭਾਈਚਾਰੇ ਨਾਲ ਹਾਇਕੂ ਦਾ ਕੋਈ ਲੈਣਾ ਦੇਣਾ ਨਹੀ ਹੋਣਾ ਚਾਹੀਦਾ। ਇਸ ਵਿਚੋਂ ਕਹਾਣੀ ਦਿਸ ਰਹੀ ਹੈ, ਇਸਲਈ ਇਹ ਹਾਇਕੂ ਨਹੀ ਹੈ। ਪਰ ਉਨ੍ਹਾ ਨੂੰ ਅਣਗੌਲਿਆਂ ਕਰਨ ਦੀ ਬਜਾਇ ਆਪਣੇ ਦਿਲ ਦੀ ਗੱਲ ਦਸਣੀ ਚਾਹੀਦੀ ਹੈ। ਤਾਂ ਕੀ ਅੱਗੇ ਤੋਂ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਸੋਚ ਕੀ ਹੈ? ਕੀ ਉਹ ਸਿਰਫ ਰੁੱਖਾਂ, ਪੱਤਿਆਂ ਤੇ ਹਵਾ ਪਿਆਜ਼ੀ ਰੰਗਾਂ ਵਿਚੋਂ ਹੀ ਹਾਇਕੂ ਦਾ ਭਵਿਖ ਦੇਖ ਰਹੇ ਹਨ। ਕਦੇ ਕਦੇ ਇਸਤਰ੍ਹਾਂ ਵੀ ਹੁੰਦਾ ਹੈ ਕਿ ਤੁਸੀਂ ਕਿਸੇ ਗੱਲ ਨਾਲ ਸਹਿਮਤ ਹੁੰਦੇ ਹੋ ਪਰ ਕਿਸੇ ਕਿਸਮ ਦੀ ਨਰਾਜ਼ਗੀ ਪੈਦਾ ਕਰਨ ਤੋਂ ਬਚਣ ਲਈ ਚੁੱਪ ਰਹਿੰਦੇ ਹੋ। ਆਉ ਇਨ੍ਹਾਂ ਰਾਹ-ਦਸੇਰਿਆ ਕੋਲੋਂ ਜੁਆਬ ਮੰਗੀਏ ਕਿ ਕਿਸਤਰ੍ਹਾਂ ਦਾ ਹਾਇਕੂ-ਭਵਿਖ ਉਸਾਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਆਪ ਵੀ ਅੱਗੇ ਆਕੇ ਇਸ ਕਮੈਂਟ ਤੇ ਕਮੈਂਟ ਕਰਨਾ ਚਾਹੀਦਾ ਹੈ। ਖਾਸ ਤੌਰ ਤੇ ਰਣਜੀਤ ਸਰਾ,ਗੁਰਮੀਤ ਸੰਧੂ, ਦਲਵੀਰ ਗਿਲ, ਸੰਦੀਪ ਸੀਤਲ,ਧੀਦੋ ਗਿੱਲ, ਬਲਰਾਜ ਚੀਮਾ, ਜਗਜੀਤ ਸੰਧੂ ਵਰਗੇ ਵਿਦਵਾਨ ਗੌਰ ਕਰਨ ਤੇ ਸਾਨੂੰ ਸਹੀ ਰਾਹੇ ਪਾਉਣ, ਕਿ ਹਾਇਕੂ ਵਿਚ ਕੀ ਹੋਣਾ ਚਾਹੀਦਾ ਹੈ? ਖਾਸ ਤੌਰ ਤੇ ਭਾਈਚਾਰੇ ਦੇ ਸੰਧਰਭ ਵਿਚ। ਰੋਜ਼ ਦਿਹਾੜੀ ਫੁੱਲ, ਪੱਤੇ ਤੇ ਖਿੜਦੇ ਟੁੱਟਦੇ ਨਹੀ। ਰਿਸ਼ਤੇ ਰੋਜ਼ ਟੁਟ ਰਹੇ ਹਨ।
    August 23, 2012 at 6:26am · Unlike · 5
    Brar Nirmal khooob !
    August 23, 2012 at 7:06am · Like
    Sukhraj Maan ਵਧੀਆ ਹਾਇਕੂ ਸਰ…ਪਰ ਏ ਖਬਰ ਝਾਰਖੰਡ ਦੀ ਨਹੀਂ…ਉਤ੍ਤਰਾਖੰਡ ਦੀ ਹੋ ਸਕਦੀ ਏ…..ਖਬਰ ਲਿਖਣ ਵਾਲੇ ਨੇ ਗਲਤ ਲਿਖਿਆ ਹੋਇਆ…..ਜੋਸ਼ੀਮਠ ਉੱਤਰਾਖੰਡ ਚ ਹੈ
    August 23, 2012 at 1:44pm · Like
    Dalvir Gill <
    ਰੰਗਾਂ 'ਚ ਕੀ ਪਿਯਾ?
    ਸਾਥੀ ਸਾਹਿਬ ਦਾ ਇਸ਼ਾਰਾ ਵੀ ਦਰੁਸਤ ਹੈ, ਥੋੜੀ ਕਾਹਿਲ ਵਰਤੀ ਗਈ ਹੈ l

    ਇਸ ਹਾਇਕੂ ਨੇ ਓਹ ਦਿਖਾ ਦਿੱਤਾ ਜਿਸਦੀ ਮੈਂ ਇੱਕ ਹੋਰ thread 'ਚ ਗੱਲ ਕੀਤੀ ਸੀ ਕਿ
    ਇਕ ਪਲ ਦੀ ਸਿਮਟਾਈ ਇੰਝ ਕੀਤੀ ਗਈ ਹੈ ਕਿ ਓਹ ਪਲ ਸਮੇਂ ਦੇ ਨਾਲ ਨਾਲ ਸਥਾਨ ……..( ਦੇਸ਼-ਕਾਲ ) ਤੋਂ ਵੀ ਪਾਰ ਚਲਾ ਜਾਂਦਾ ਹੈ i
    ਪਠਿਕ ਨੂੰ ਲੈ ਜਾਂਦਾ ਹੈ ਜੋ ਕੰਮ ਕਿ ਕਹਾਣੀ ਜਾਂ ਪਤ੍ਰਕਾਰ ਨਹੀਂ ਕਰ ਸਕਦਾ
    ਇੱਕ ਕਵੀ ਵੀ ਨਹੀਂ ਕਰ ਸਕਦਾ, ਤਿੰਨ ਕੁ ਲਾਈਨਾਂ 'ਚ ll
    August 23, 2012 at 4:16pm · Like · 4
    Kuljeet Mann ਸਾਥੀ ਜੀ ਦਾ ਵਰਸ਼ਨ ਜ਼ਿਆਦਾ ਢੁਕਵਾਂ ਹੈ।
    August 23, 2012 at 4:18pm · Like · 1
    Ranjit Singh Sra ਸਿਰਫ ਇੱਕ ਹੋਰ ਵਰਜ਼ਨ ~
    ਗੁਰਦਵਾਰੇ 'ਚ
    ਹੋ ਰਹੀ ਅਦਾ ਨਮਾਜ਼
    ਲਗਾਤਾਰ ਮੀਂਹ
    August 24, 2012 at 12:26am · Unlike · 4
    Rosie Mann wah ! wah !! wah !!!
    August 24, 2012 at 10:37am · Like · 1

    ਜਵਾਬ ਦਿਉ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

%d bloggers like this: