ਰੌਹ ਦੀ ਖੀਰ Kuljit Mann


ਕੰਧ ਤੇ ਲੱਗੀ ਤਸਵੀਰ-
ਰੌਹ ਦੀ ਖੀਰ ਖਾਂਦਿਆਂ
ਕੰਬਣੀ ਛਿੜ ਗਈ

1 ਟਿੱਪਣੀ (+add yours?)

 1. dalvirgill
  ਜੂਨ 28, 2014 @ 23:38:20

  Kuljeet Mann‎ਪੰਜਾਬੀ ਹਾਇਕੂ حائیکو پنجابی Punjabi Haiku
  February 18, 2013 · Toronto ·

  ਕੰਧ ਤੇ ਲੱਗੀ ਤਸਵੀਰ-
  ਰੌਹ ਦੀ ਖੀਰ ਖਾਂਦਿਆਂ
  ਕੰਬਣੀ ਛਿੜ ਗਈ
  UnlikeUnlike · · 3211

  You, Gurmukh Bhandohal Raiawal, Amarjit Sathi Tiwana, Aurora Geet and 28 others like this.
  Jagraj Singh Norway bahut khoob!!
  February 18, 2013 at 6:12am · Like
  Mandeep Maan bahut vadhia ji
  February 18, 2013 at 6:12am · Like
  Rajinder Singh Ghumman nice…!!
  February 18, 2013 at 6:32am · Like
  Dalvir Gill ਰੌਹ ਦੀ ਖੀਰ … aha!
  February 18, 2013 at 6:27pm · Like

  Kuljeet Mann
  ਦਲਵੀਰ ਜੀ ਰੌਹ ਦੀ ਖੀਰ ਇੱਥੇ ਕੀਗੋ ਹੈ, ਮਾਘੀ ਦਾ ਦਿਨ
  February 18, 2013 at 6:47pm · Unlike · 3

  Dalvir Gill
  ਭਾਜੀ ਮੇਰੇ ਲਈ ਤਾਂ ਕੁਝ ਵੀ ਕੁਦਰਤ ਤੋ ਬਾਹਰਾ ਨਹੀਂ, ਇਨਸਾਨੀ ਸੁਭਾਅ ( Nature ) ਵੀ ਮੈਂ ਤਾਂ ਕਿਗੋ ਵਿਚ ਸ਼ਾਮਿਲ ਸਮਝਦਾ ਹਾਂ l
  ” ਰੌਹ ” ਬਿਲਕੁਲ ਕੀਗੋ ਹੈ ਤੇ ਹੈ ਵੀ ਬਹੁਤ ਨਿਵੇਕਲਾ ਕਿਗੋ l ਜਪਾਨੀਆਂ ਨੇ ਇੱਕ ਲਿਸਟ ਬਣਾਈ ਤਾਂ ਸਾਨੂੰ ਜੇ ਕਿਗੋ ਦਾ ਇੰਨਾ ਹੀ ਹੇਜ ਹੈ ਤਾਂ ਇੱਕ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ “ਪੰਜਾਬੀ ਕਿਗੋ” ਲਈ l ਮੈਨੂੰ ਤਾਂ ਰੌਹ ਦੀ ਬਹੁਤ ਯਾਦ ਸਤਾਉਂਦੀ ਹੈ l ਬਹੁਲੀ ( ਗਾਂ ਮੱਝ ਦੇ ਪਹਿਲੇ ਕੁਝ ਡੰਗਾਂ ਦੇ ਦੁੱਧ ਤੋਂ ਬਣਿਆ ਮੇਵਾ ) ਤੇ ਇਹ, ਦੋ ਏਹੋ ਜਿਹੀਆਂ ਚੀਜ਼ਾਂ ਹਨ ਜੋ ਹਰ ਸਮੇਂ ਹੀ ਨਹੀਂ ਮਿਲਦੀਆਂ ਇਸ ਕਰਕੇ ਵੀ nostalgia ਜ਼ੋਰ ਫੜ ਲੈਂਦਾ ਹੈ l
  ਖ਼ੂਬਸੂਰਤ ਹਾਇਕੂ ਤੇ ਸਥੂਲ ਰੂਪ ਵਿਚ ਪੰਜਾਬੀ
  February 18, 2013 at 8:15pm · Like · 3

  Sanjay Sanan wah !!!!!!!!!!!
  February 18, 2013 at 8:42pm · Like
  Gurinder Singh fantastic!
  February 18, 2013 at 10:54pm · Like
  Gurwinderpal Singh Sidhu ਵਾਹ ਬਹੁਤ ਸੋਹਣਾ..!!
  February 19, 2013 at 5:13am · Like
  Vicky Sandhu BAHUT SOHNA
  February 19, 2013 at 8:09am · Like
  Gurcharan Kaur Brar Wah
  February 19, 2013 at 10:08am · Like

  ਜਵਾਬ ਦਿਉ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s

%d bloggers like this: