ਪਰਿੰਦਾ Dhido Gill


ਇੱਕ ਪਰਿੰਦਾ
ਮਾਪੇ ਧਰਤੀ
ਪੈਰ ਟਿਕਾਣ ਲਈ …

1 ਟਿੱਪਣੀ (+add yours?)

 1. dalvirgill
  ਜੂਨ 28, 2014 @ 23:10:40

  Dhido Gill‎ਪੰਜਾਬੀ ਹਾਇਕੂ حائیکو پنجابی Punjabi Haiku
  March 4, 2013 ·

  ……….
  ਇੱਕ ਪਰਿੰਦਾ
  ਮਾਪੇ ਧਰਤੀ
  ਪੈਰ ਟਿਕਾਣ ਲਈ
  UnlikeUnlike · · 2914

  You, Sarbjit Singh, Amarjit Sathi Tiwana, Surinder Spera and 25 others like this.
  Sehajpreet Mangat wah,,,
  March 4, 2013 at 12:22pm · Like · 1
  Balwinder Singh Bhatti ਕਮਾਲ ਜੀ ਕਮਾਲ
  March 4, 2013 at 12:39pm · Like · 1
  Mohinder Rishm ……..!
  March 4, 2013 at 12:58pm · Like · 1
  Mohinder Rishm Sir, Sorry…..menu ਪਰਿੰਦਾ & ਧਰਤੀ wali gal samajh nahi aai…..plz..!
  March 4, 2013 at 1:00pm · Like
  Dhido Gill ਰਿਸ਼ਮ ਜੀ…ਇੱਕ ਪੰਛੀ ਧਰਤੀ ਬੈਠਣ ਵੇਲੇ ਸਹੀ ਟਿਕਾਣੇ ਥਾਂ ਭਾਲਦਾ ਧਰਤੀ ਨੇੜੇ ਉਡਾਰੀਆਂ ਲਾਂਦਾ ਦਿਸਦਾ ਹੈ,,,ਬੱਸ ਪ੍ਰਭਾਵ ਇਹੀ ਲੱਗਾ ਕਿ ਬੈਠਣ ਲਈ ਥਾਂ ਦਾ ਹਿਸਾਬ ਕਿਤਾਬ ਲਾ ਰਿਹਾ
  March 4, 2013 at 1:04pm · Like · 1
  Mohinder Rishm main sochia shayad tusi ਪੰਛੀ shabad pardesian lai vartia hai…..! kitey sunia si ਪੰਛੀ rukhan tey tikana kardey han…..! jaankari deyn lai shukria…..!
  March 4, 2013 at 1:07pm · Like · 1
  Dhido Gill ਰਿਸ਼ਮ ਜੀ…ਦਲਵੀਰ ਗਿੱਲ ਨਾਲ ਫਲਸਫਈ ਵਾਰਤਾਲਾਪ ਜਿਹੀ ਚੱਲ ਰਹੀ ਸੀ…ਉਸਦੀ ਹਾਲਤ ਮੈਨੂੰ ਏਸ ਪਰਿੰਦੇ ਵਰਗੀ ਲੱਗੀ,,,ਜੁ ਏਸ ਅਗੜੀ ਦੁਗੜੀ ਧਰਤੀ ਤੇ ਅਪਣੇ ਜੋਗੀ ਥਾਂ ਤਲਾਸ਼ ਰਿਹਾ ਹੋਵੇ…..ਬੱਸ ਏਦਾਂ ਹੀ ਲਿਖਿਆ ਗਿਆ
  March 4, 2013 at 1:13pm · Like · 2
  Mohinder Rishm so nice f u Dhido Gill sir ji………!
  March 4, 2013 at 1:14pm · Like
  Lakhwinder Shrian Wala ਧੀਦੋ ਜੀ, ਜੇ ਮਾਪੇ ਦੀ ਥਾਂ ਨਾਪੇ ਹੁੰਦਾ ਠੀਕ ਸੀ ਕਿਉਂਕਿ ਮਾਪੇ (ਮਾਂ- ਪਿਉ) ਦਾ ਭੁਲੇਖਾ ਪੈਦਾਂ ਹੈ
  March 4, 2013 at 8:38pm · Like
  Dhido Gill ਲਖਵਿੰਦਰ ਜੀ….ਗੱਲ ਤੁਹਾਡੀ ਵੀ ਠੀਕ ਹੈ……ਪਰ ਏਥੇ ਮਾਪੇ ਸ਼ਬਦ ਪਰਿੰਦੇ ਦੀ ਮਨੋ ਅਵਸਥਾ ਨੂੰ ਰੂਪਮਾਨ ਕਰਦਾ ਹੈ……ਨਾਪੇ ਸ਼ਬਦ ਜਿਆਦਾ ਪਰੀਸਾਈਜ ਹੈ , ਫੀਤਾ ਲੈ ਕੇ ਮਿਣਨ ਵਾਲੀ ਗੱਲ
  March 4, 2013 at 8:57pm · Like · 1
  Amarjit Sathi Tiwana ਗਿੱਲ ਸਾਹਿਬ ਦਾ ਕਹਿਣਾ ਮੈਨੂੰ ਵੀ ਠੀਕ ਲਗਦਾ ਹੈ। ਮਾਪੇ ਵਿਚ ਜਾਇਜ਼ਾ ਲੈਣ ਦੀ ਭਾਵਨਾ ਵੀ ਸਾਮਲ ਹੈ ਜਦੋਂ ਕਿ ਨਾਪੇ ਨਿਸ਼ਚਤ ਕਰਨ ਦੀ ਕਿਰਿਆ ਹੈ।
  March 4, 2013 at 9:15pm · Like · 2
  Dhido Gill ਸਾਥੀ ਸਾਹਬ …ਮੇਹਰਬਾਨੀ…..ਸਾਡੀ ਪੋਸਟ ਤੇ ਵੀ ਮੇਹਰ ਲਈ
  March 4, 2013 at 9:29pm · Like
  Amarjit Sathi Tiwana ਗਿੱਲ ਸਾਹਿਬ ਮੈਂ ਹਮੇਸ਼ਾ ਤੁਹਾਡੀ ਹਰ ਪੋਸਟ ਅਤੇ ਵਿਚਾਰ ਦਾ ਸਤਿਕਾਰ ਕਰਦਾ ਹਾਂ।
  March 4, 2013 at 9:39pm · Like · 1
  Lakhwinder Shrian Wala ਗਿੱਲ ਸਾਹਿਬ, ਬਹੁਤ ਮਿਹਰਬਾਨੀ ‘ ‘ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂ ਮਿਲਦਾ
  March 4, 2013 at 11:54pm · Like · 1

  ਜਵਾਬ ਦਿਉ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s

%d bloggers like this: