Jaswinder Singh – ਹੱਥ ਕਲਮ


Jaswinder Singh - ਹੱਥ ਕਲਮ

ਤਸਵੀਰ

1 ਟਿੱਪਣੀ (+add yours?)

  1. haikuplus
    ਜੂਨ 28, 2013 @ 08:47:32

    Jaswinder Singhਪੰਜਾਬੀ ਹਾਇਕੂ حائیکو پنجابی Punjabi Haiku
    May 13, 2011

    ਆਖਰੀ ਹਾਇਕੂ — with Gur Preet, ਤੇਜਾ ਸਿੰਘ ਚਰਨਜੀਤ, Rosie Mann, Balraj Cheema, Dalvir Gill, Geetikaa Babber, Jagdish Kaur, Kawaldeep Singh and Jeewan Paul.

    Dalvir Gill, Charan Gill, Jagdish Kaur, Inderjit Singh Jabbowalia and 4 others like this.

    Amarjit Sathi
    ਜਸਵਿੰਦਰ ਸਿੰਘ ਜੀ ਹਾਇਕੂ ਨਾਲ਼ ਕੀ ਨਰਾਜ਼ਗੀ ਹੋਗੀ? ਤੁਸੀਂ ਪੰਜਾਬੀ ਹਾਇਕੂ ਦੇ ਮੋਢੀਆਂ ਵਿਚੋਂ ਹੋ ਅਤੇ ਹਮੇਸ਼ਾ ਅਪਣੇ ਸੁਹਿਰਦ ਵਿਚਾਰਾਂ ਨਾਲ਼ ਨਿਵਾਜ਼ਦੇ ਰਹੇ ਹੋ।
    May 13, 2011 at 5:58pm · Like · 4

    Gur Preet
    ਹਾਇਕੂ ਤੇ ਕਲਾਜ ਦੋਨੋ ਹੀ ਖੂਬਸੂਰਤ ਹਨ ! ਪਰ ਆਹ ਆਖਰੀ ਵਾਲੀ ਕੀ ਗੱਲ ਹੋਈ …ਤੂੰ ਹੀਂ ਤਾਂ ਇਕ ਅਜਿਹਾ ਲੇਖਕ ਹੈਂ ਜਿਹਦੇ ਕੋਲ ਸੁਹਣੇ ਸ਼ਬਦਾਂ ਦੇ ਨਾਲ ਸੁਹਣੀਆਂ ਫੋਟੋਆਂ ਵੀ ਨੇ ! ਇਉਂ ਨਾ ਕਰ ਯਾਰ !!ਆਦਿ ਅੰਤ ਕਿਤੇ ਨਹੀਂ !
    May 13, 2011 at 7:34pm · Like · 4

    Gurmeet Sandhu
    ਜਸਵਿੰਦਰ ਇਹ ਸਫਰ ਅਸੀਂ ਇਕਠਿਆਂ ਸ਼ੁਰੂ ਕੀਤਾ ਸੀ, ਤੁਹਾਡੀ ਦੇਣ ਨੇ ਇਹਦੀ ਨੁਹਾਰ ਨੂੰ ਨਿਖਾਰਨ ਵਿਚ ਬਹੁਤ ਅਹਿਮ ਰੋਲ ਅਦਾ ਕਿਤਾ ਹੈ।ਗੁਰਪ੍ਰੀਤ ਦੇ ਕਥਨ ‘ਇਉਂ ਨਾ ਕਰ ਯਾਰ !!ਆਦਿ ਅੰਤ ਕਿਤੇ ਨਹੀਂ !’ਨਾਲ ਮੈਂ ਵੀ ਜੁੜਿਆ ਹੋਇਆ ਹਾਂ।
    May 13, 2011 at 8:02pm · Like · 5

    Rosie Mann
    ਬਾਬਾਜੀ , ਖ਼ੂਬਸੂਰਤ ਅਤੇ ਅਰਥ-ਭਰਪੂਰ ,ਖਿੰਨ-ਬਿੰਬ , ਆਪਣੀ ਜਾਗਦੀ-ਜਾਗਦੀ, ਇਕਾਗਰ-ਸੁਰਤ ਕ਼ਲਮ ਜ਼ਰੀਏ ਸਾਡੇ ਤਕ ਆਈ ਜਾਣ ਦਿਓ !
    ਉਸਤੇ ਸਾਡਾ ਸਾਰਿਆਂ ਦਾ ਹਕ਼ ਹੈ !!
    ਹਾਇਕੂ ਕਦੇ ਆਖ਼ਰੀ ਨਹੀਂ ਹੁੰਦਾ , ਖ਼ਾਸ ਕਰਕੇ ਜਸਵਿੰਦਰ ਦਾ ਹਾਇਕੂ ,ਤੇ ਕਦੇ ਵੀ ਆਖ਼ਰੀ ਹੋ ਹੀ ਨਹੀਂ ਸਕਦਾ ਨਾ !!!:))))
    May 13, 2011 at 11:00pm · Like · 3

    Swaran Singh
    ਇਕ ਖਿਨ ਵਿਚ ਉਮਰਾਂ ਦੇ ਫੈਸਲੇ ਨਹੀਂ ਕਰੀਦੇ.
    May 14, 2011 at 12:44am · Like · 3

    Jeewan Paul
    ਜਸਵਿੰਦਰ ਜੀ ! ਤੁਹਾਡੇ ਵਰਗੇ ਦੋਸਤਾਂ ਸਦਕਾ ਤਾਂ ਇਸ ਵਿਧੀ ਤੋਂ ਜਾਣੂੰ ਹੋਏ………ਅੱਡ ਹੋਣ ਦੀਆਂ ਗੱਲਾਂ ਨਹੀਂ ਕਰੀਦੀਆਂ…..
    May 14, 2011 at 12:48am · Like · 3

    ਜਵਾਬ ਦਿਉ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: